'ਉਹ ਜੈ ਸ਼੍ਰੀ ਰਾਮ ਕਹਿਣਗੇ'
ਅੰਮ੍ਰਿਤਪਾਲ ਨੂੰ ਲੈਕੇ ਸਿਮਰਨਜੀਤ ਮਾਨ ਦਾ ਵੱਡਾ ਬਿਆਨ !

#simranjitmaan #amritpalsingh #tarsemsingh

MP ਅੰਮ੍ਰਿਤਪਾਲ ਸਿੰਘ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ Simranjit Maan ਨੇ ਵੱਡਾ ਬਿਆਨ ਦਿੱਤਾ ਹੈ | Simranjit Maan ਨੇ ਕਿਹਾ ਕਿ ਜੇਕਰ ਉਹ ਖ਼ਾ/ਲਿ/ਸਤਾਨ ਦੀ ਗਲ ਨਹੀਂ ਕਰਨਗੇ ਤਾਂ ਸਾਡੇ ਰਾਹ ਅੱਡ-ਅੱਡ ਹੋਣਗੇ | ਅੱਗੇ ਉਹਨਾਂ ਨੇ ਕਿਹਾ ਕਿ ਅੰਮ੍ਰਿਤਪਾਲ ਦੇ ਪਿਤਾ ਨੇ ਪਿੱਛਲੇ ਦਿਨੀਂ ਕਿਹਾ ਸੀ ਕਿ ਉਹ ਖ਼ਾਲਿਸ।..ਦੇ ਹੱਕ 'ਚ ਨਹੀਂ | ਫ਼ਿਰ ਤਾਂ ਲੱਗਦਾ ਹੈ ਕਿ ਅੰਮ੍ਰਿਤਪਾਲ ਸਿੰਘ ਜੈ ਸ਼੍ਰੀ ਰਾਮ ਬੋਲਣਗੇ ਤੇ ਅਸੀਂ ਫਤਿਹ ਬੁਲਾਵਾਂਗੇ |

#AmritpalSingh #SimranjeetMann #PoliticalStatement #JaiShriRam #PunjabPolitics #ReligiousControversy #SikhPolitics #Leadership #IndiaNews #PunjabNews #PoliticalDebate

~PR.182~